Punjabi Jokes


child : (darde hoye ) mummy ! jado mein susu karan gya taa ,
bathroom di light apne aap jag pai.....lagda uthe koi bhoot hai..


(mummy ne ik vatt ke chaped mari)


mummy: kanjar dia ! aj fer tu fridge ch susu karta...,,,



          *****




Pappu ਨੇ FACEBOOK ਤੇ
ACCOUNT ਬਣਾ ਲਿਆ
ਉਸਨੂੰ ਇਹ ਨੀ ਸਮਝ ਆ
ਰਿਹਾ ਸੀ ਕਿ....
WALL ਤੇ ਕੀ ਲਿਖੇ ?............
ਬਹੁਤ ਸੋਚਣ ਦੇ ਉਸਨੇ ਲਿਖਿਆ....
...."ਇਥੇ ਪਿਸ਼ਾਬ
ਕਰਨਾ ਮਨਾ ਹੈ"..